ਹੈਪੀ ਹੈਪੀ ਹੋ ਗਿਆ
ਹੈਪੀ ਹੈਪੀ ਹੋ ਗਿਆ 2021 ਦੀ ਇੱਕ ਪੰਜਾਬੀ ਕਾਮੇਡੀ ਡਰਾਮਾ ਫਿਲਮ ਹੈ, ਜਿਸ ਵਿੱਚ ਨਵੀ ਭੰਗੂ ਅਤੇ ਪ੍ਰਭਜੀਤ ਕੌਰ ਨੇ ਮੁੱਖ ਕਿਰਦਾਰ ਨਿਭਾਇਆ ਹੈ। ਹੈਪੀ ਇੱਕ ਚੁਣੌਤੀ ਨੂੰ ਪੂਰਾ ਕਰਨ ਲਈ ਇੱਕ ਅਮੀਰ ਲੜਕੀ ਨਾਲ ਵਿਆਹ ਕਰਾਉਣ ਦੇ ਸੁਫ਼ਨੇ ਵੇਖਦਾ ਹੈ। ਤੇ ਅਮੀਰ ਲੜਕੀ ਦਾ ਦਿਲ ਜਿੱਤਣ ਲਈ ਕਈ ਪਾਪੜ ਵੇਲਦਾ ਹੈ, ਇਥੋਂ ਤੱਕ ਕਿ ਆਪਣਾ ਫਰਜ਼ੀ ਪਰਿਵਾਰ ਬਣਾਕੇ ਵੀ ਪੇਸ਼ ਕਰਦਾ ਹੈ।
Details About ਹੈਪੀ ਹੈਪੀ ਹੋ ਗਿਆ Movie:
Movie Released Date | 7 Mar 2021 |
Genres |
|
Audio Languages: |
|
Cast |
|
Director |
|
Keypoints about Happy Happy Ho Gaya:
1. Total Movie Duration: 2h 10m
2. Audio Language: Punjabi