ਚੰਨਾ ਮੇਰਿਆ
"ਚੰਨਾ ਮੇਰਿਆ 2017 ਦੀ ਇੱਕ ਰੋਮਾਂਟਿਕ ਡ੍ਰਾਮਾ ਫ਼ਿਲਮ ਹੈ ਜਿਸ ਵਿੱਚ ਨਿੰਜਾ, ਪਾਇਲ ਰਾਜਪੂਤ, ਕਰਮਜੀਤ ਅਨਮੋਲ ਅਤੇ ਅਮ੍ਰਿਤ ਮਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਇੱਕ ਕਬੀਲੇ ਵਿੱਚ ਰਹਿਣ ਵਾਲੀ ਕਾਇਨਾਤ ਦੀ ਪ੍ਰੇਮ ਕਹਾਣੀ ਹੈ, ਜੋ ਆਪਣੇ ਕਲਾਸਮੇਟ ਜਗਤ ਨਾਲ ਪਿਆਰ ਕਰਦੀ ਹੈ, ਤੇ ਉਹ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਹੈ। ਪਹਿਲਾਂ-ਪਹਿਲਾਂ ਦੋਵੇਂ ਲੁੱਕ ਛਿਪ ਕੇ ਇੱਕ-ਦੂਜੇ ਨੂੰ ਮਿਲਣਾ ਸ਼ੁਰੂ ਕਰਦੇ ਹਨ, ਪਰ ਜਦੋਂ ਉਨ੍ਹਾਂ ਦੇ ਰਿਲੇਸ਼ਨ ਦਾ ਸਭ ਨੂੰ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਗੁੱਸੇ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਨੂੰ ਸਮੇਂ ਦੇ ਨਾਲ ਹੋਰ ਮਜ਼ਬੂਤ ਬਣਾਉਂਦਾ ਹੈ। ਇਹ ਇੱਕ ਸੱਚੇ ਪਿਆਰ ਦੀ ਕਹਾਣੀ ਹੈ ਜੋ ਦੱਸਦੀ ਹੈ ਕਿ ਪਿਆਰ ਵਿੱਚ ਕੋਈ ਕਿਸ ਹੱਦ ਤੱਕ ਜਾ ਸਕਦਾ ਹੈ।"
Details About ਚੰਨਾ ਮੇਰਿਆ Movie:
Movie Released Date | 14 Jul 2017 |
Genres |
|
Audio Languages: |
|
Cast |
|
Director |
|
Keypoints about Channa Mereya:
1. Total Movie Duration: 2h 12m
2. Audio Language: Punjabi