Gulab’s sister objects - Vilayti Bhabhi

21 Oct 2020 • Episode 128 : Gulab’s sister objects - Vilayti Bhabhi

ਔਡੀਓ ਭਾਸ਼ਾਵਾਂ :
ਸ਼ੈਲੀ :

ਵਲੈਤੀ ਭਾਬੀ ਸਾਲ 2020 ਦਾ ਇੱਕ ਪੰਜਾਬੀ ਕਮੇਡੀ ਟੀਵੀ ਸ਼ੋਅ ਹੈ ਜਿਸ ਦੀ ਕਹਾਣੀ ਇੱਕ ਅਜਿਹੇ ਮੁੰਡੇ ਦੁਆਲੇ ਘੁੰਮਦੀ ਹੈ ਜੋ ਜਿਸ ਕੈਨੇਡਾ ਜਾਣ ਦਾ ਸੁਪਨਾ ਹੈ। ਇਸ ਚ ਕੰਵਲਪ੍ਰੀਤ ਸਿੰਘ ਇੱਕ NRI ਮੁੰਡੇ ਦਾ ਕਿਰਦਾਰ ਨਿਭਾ ਰਿਹੈ ਹੈ ਜਿਸ ਨਾਮ ਸੈਡੀ ਹੈ, ਅਤੇ ਉਸਦੀ ਕੈਨੇਡੀਅਨ ਮੂਲ ਦੀ ਪਤਨੀ ਐਮਲੀ ਦੀ ਭੂਮੀਕਾ ਇਸ਼ਾ ਗੁਪਤਾ ਨਿਭਾ ਰਹੀ ਹੈ, ਜੋ ਸੈਡੀ ਦੇ ਸੁਪਨੇ ਦੇ ਉਲਟ ਕੈਨੇਡਾ ਛੱਡ ਪੰਜਾਬ 'ਚ ਸੈਡੀ ਦੇ ਪਿੰਡ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਪਿੰਡ 'ਚ ਲੋਕਾਂ ਨੂੰ ਅੰਗਰੇਜ਼ੀ ਸਿਖਾਉਣ ਦੀਆਂ ਕਲਾਸਾਂ ਸ਼ੁਰੂ ਕਰ ਲੈਂਦੀ ਹੈ। ਹੁਣ, ਭਾਰਤ ਵਿੱਚ ਦਰਸ਼ਕ ਵਲੈਤੀ ਭਾਬੀ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ!

Details About ਵਲੈਤੀ ਭਾਬੀ Show:

Release Date
21 Oct 2020
Genres
  • ਕਾਮੇਡੀ
Audio Languages:
  • Punjabi
Cast
  • Mandeep Mani
  • Manveer Singh
  • Kulveer Singh
  • Damini K Shetty
  • Sankalp
Director
  • Sahil Kohli