26 Feb 2021 • Episode 11 : ਅੰਤਾਕਸ਼ਰੀ - ਫ਼ਰਵਰੀ 27, 2021
ਹੁਣ, ਭਾਰਤ ਵਿੱਚ ਦਰਸ਼ਕ ਅੰਤਾਕਸ਼ਰੀ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ! ਅੰਤਾਕਸ਼ਰੀ ਇੱਕ ਪੰਜਾਬੀ ਰਿਅਲਟੀ ਸ਼ੋਅ ਹੈ ਜੋ ਭਾਰਤ ਦੇ ਜ਼ਿਆਦਾਤਰ ਘਰਾਂ 'ਚ ਖੇਡੇ ਜਾਣ ਵਾਲੀ ਘਰੇਲੂ ਖੇਡ 'ਤੇ ਅਧਾਰਿਤ ਹੈ। ਇਸ ਸ਼ੋਅ ਵਿੱਚ ਚਾਰ ਪ੍ਰਤੀਭਾਸ਼ਾਲੀ ਟੀਮਾਂ ਇੱਕ ਦੂਜੇ ਦੇ ਨਾਲ ਮੁਕਾਬਲਾ ਕਰਦੀਆਂ ਹਨ ਅਤੇ ਹਰ ਐਪੀਸੋਡ 'ਚ ਸ਼ਾਨਦਾਰ ਪੇਸ਼ਕਾਰੀ ਦੇਣ ਵਾਲੀ ਟੀਮ ਜਿੱਤਦੀ ਹੈ। ਜੇਤੂ ਟੀਮਾਂ ਸੈਮੀਫਾਈਨਲ 'ਚ ਸੰਗੀਤਕ ਪੇਸ਼ਕਾਰੀਆਂ ਦਿੰਦੀਆਂ ਹਨ। ਤੇ ਫਾਈਨਲ 'ਚ ਜੇਤੂ ਟੀਮ ਪੰਜਾਬ ਦੀ 'ਚੈਂਪੀਅਨਜ਼ ਆਫ਼ ਅੰਤਾਕਸ਼ਰੀ' ਕਹਾਉਂਦੀ ਹੈ।
Details About ਅੰਤਾਕਸ਼ਰੀ Show:
Release Date | 26 Feb 2021 |
Genres |
|
Audio Languages: |
|
Cast |
|
Director |
|