ਨਿੱਕਾ ਜ਼ੈਲਦਾਰ 2
ਨਿੱਕਾ ਜ਼ੈਲਦਾਰ 2, ਸਾਲ 2019 'ਚ ਰਿਲੀਜ਼ ਹੋਈ ਪੰਜਾਬੀ ਰੋਮਾਂਟਿਕ ਕਮੇਡੀ ਡਰਾਮਾ ਫਿਲਮ ਹੈ। ਇਸ 'ਚ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ, ਹਰਬੀ ਸੰਘਾ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਣ, ਰਾਣਾ ਰਣਬੀਰ ਮੁੱਖ ਭੂਮੀਕਾ 'ਚ ਹਨ। ਫਿਲਮ ਦਾ ਮੁੱਖ ਕਿਰਦਾਰ ਨਿੱਕਾ (ਐਮੀ ਵਿਰਕ) ਸਾਵਨ (ਵਾਮਿਕਾ ਗੱਭੀ) ਨਾਲ ਪਿਆਰ ਕਰਦਾ ਹੈ, ਪਰ ਹਾਲਾਤ ਅਜਿਹੇ ਬਣਦੇ ਨੇ ਨਿੱਕੇ ਨੂੰ ਆਪਣੀ ਬਚਪਨ ਦੀ ਦੋਸਤ ਰੂਪ (ਸੋਨਮ ਬਾਜਵਾ) ਨਾਲ ਵਿਆਹ ਕਰਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਕਹਾਣੀ ਫਿਰ ਸਾਵਨ ਨਾਲ ਵਿਆਹ ਕਰਾਉਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਦੁਆਲੇ ਘੁੰਮਦੀ ਹੈ, ਉਹ ਆਪਣੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਰੂਪ ਬੱਚੇ ਦੀ ਮਾਂ ਨਹੀਂ ਬਣ ਸਕਦੀ, ਨਿੱਕੇ ਦੀਆਂ ਤਮਾਮ ਕੋਸ਼ਿਸ਼ਾ ਦੇ ਚਲਦੇ ਉਸਦਾ ਦੂਜਾ ਵਿਆਹ ਸਾਵਨ ਨਾਲ ਹੋ ਜਾਂਦਾ ਹੈ, ਪਰ ਆਖਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਹੁਣ ਉਸ ਨੂੰ ਰੂਪ ਨਾਲ ਪਿਆਰ ਹੋ ਗਿਆ ਹੈ।
Details About ਨਿੱਕਾ ਜ਼ੈਲਦਾਰ 2 Movie:
Movie Released Date | 30 Sep 2016 |
Genres |
|
Audio Languages: |
|
Cast |
|
Director |
|
Keypoints about Nikka Zaildar 2:
1. Total Movie Duration: 2h 16m
2. Audio Language: Punjabi