23 Sep 2020 • Episode 8 : ਤੇਰਾ ਰੰਗ ਚੜਿਆ - ਸਤੰਬਰ 23, 2020
ਤੇਰਾ ਰੰਗ ਚੜਿਆ ਸਾਲ 2020 ਦਾ ਇੱਕ ਪੰਜਾਬੀ ਰੋਮਾਂਟਿਕ ਡਰਾਮਾ ਹੈ, ਇਸ ਵਿੱਚ ਮੁੱਖ ਕਿਰਦਾਰ ਜੇਡੀ ਦੀ ਭੂਮੀਕਾ ਅੰਗਦ ਹਸੀਜਾ ਅਤੇ ਸੀਰਤ ਦੀ ਭੂਮੀਕਾ ਨੇਹਾ ਠਾਕੁਰ ਨਿਭਾ ਰਹੇ ਹਨ। ਜੇਡੀ ਜਿੱਥੇ ਆਕੜਖੋਰਾ ਤੇ ਸਫ਼ਲ ਸੁਪਰਸਟਾਰ ਹੈ, ਤਾਂ ਸੀਰਤ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਇੱਕ ਸਮਝਦਾਰ ਕੁੜੀ ਹੈ। ਵੱਖਰੀ ਸੋਚ ਅਤੇ ਵੱਖਰੀ ਦੁਨੀਆ ਦੇ ਦੋ ਇਨਸਾਨਾਂ ਵਿੱਚਕਾਰ ਕਿਵੇਂ ਹੁੰਦਾ ਹੈ ਪਿਆਰ, ਇਸੇ ਦੁਆਲੇ ਘੁੰਮਦੀ ਹੈ ਪੂਰੀ ਕਹਾਣੀ। ਹੁਣ, ਭਾਰਤ ਵਿੱਚ ਦਰਸ਼ਕ ਤੇਰਾ ਰੰਗ ਚੜਿਆ ਦੇ ਐਪੀਸੋਡ ਟੀਵੀ ਟੈਲੀਕਾਸਟ ਤੋਂ ਪਹਿਲਾਂ ZEE5 'ਤੇ ਵੇਖ ਸਕਦੇ ਹਨ!
Details About ਤੇਰਾ ਰੰਗ ਚੜਿਆ Show:
Release Date | 23 Sep 2020 |
Genres |
|
Audio Languages: |
|
Cast |
|