13 Feb 2021 • Episode 8 : ਦਿਲ ਦੀਆਂ ਗੱਲਾਂ - ਫ਼ਰਵਰੀ 14, 2021
ਹੁਣ ਭਾਰਤ ਵਿੱਚ ਦਰਸ਼ਕ ZEE5 'ਤੇ ਟੀਵੀ ਟੈਲੀਕਾਸਟ ਤੋਂ ਪਹਿਲਾਂ ਦਿਲ ਦੀਆਂ ਗੱਲਾਂ ਸ਼ੋਅ ਦੇ ਐਪੀਸੋਡ ਦੇਖ ਸਕਦੇ ਹਨ! ਦਿਲ ਦੀਆਂ ਗੱਲਾਂ ਇੱਕ ਪੰਜਾਬੀ ਸੈਲੀਬ੍ਰਿਟੀ ਚੈਟ ਸ਼ੋਅ ਹੈ। ਹਫਤੇ ਦੇ ਆਖਿਰ 'ਤੇ ਮਸ਼ਹੂਰ ਹਸਤੀਆਂ ਸ਼ੋਅ ਰਾਹੀਂ ਆਪਣੇ ਲਾਈਫ ਸਟਾਇਲ, ਕੈਰੀਅਰ ਗ੍ਰਾਫ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ-ਬਾਤਾਂ ਸਾਂਝੀਆਂ ਕਰਦੇ ਨਜ਼ਰ ਆਉਂਦੇ ਹਨ।
Details About ਦਿਲ ਦੀਆਂ ਗੱਲਾਂ Show:
Release Date | 13 Feb 2021 |
Genres |
|
Audio Languages: |
|
Cast |
|